੧. ਕੌਣ ਦਾਖਲਾ ਲੈ ਸਕਦਾ ਹੈ :
ਸੱਤਵੀਂ ਦੇ ਬੱਚੇ।
੨. ਦਾਖਲਾ ਕਦੋਂ ਹੁੰਦਾ ਹੈ :
ਹਰ ਸਾਲ ਮਈ ਦੇ ਮਹੀਨੇ ਵਿੱਚ।
੩. ਦਾਖਲੇ ਸੰਬੰਧੀ ਜਾਣਕਾਰੀ ਕਿੱਥੋਂ ਮਿਲਦੀ ਹੈ:-
ਜਲੰਧਰ ਦੀਆਂ ਬਰਾਂਚਾਂ ਬਾਰੇ-
ਅੰਮ੍ਰਿਤਸਰ ਦੀਆਂ ਬਰਾਂਚਾਂ ਬਾਰੇ-
ਲੁਧਿਆਣੇ ਦੀਆਂ ਬਰਾਂਚਾਂ ਬਾਰੇ-
੪. ਦਾਖਲਾ ਕਿਸ ਆਧਾਰ ਤੇ ਮਿਲਦਾ ਹੈ :
ਬੱਚਿਆਂ ਦੀ ਚੋਣ ਗੁਰਬਾਣੀ ਦੇ ਗਿਆਨ ਦੇ ਅਧਾਰ ਤੇ ਇੰਟਰਵਿਊ ਲੈਣ ਤੋਂ ਬਾਅਦ ਕੀਤੀ ਜਾਂਦੀ ਹੈ।
੫. ਸ਼ੈਸਨ ਕਿੰਨੇ ਸਮੇਂ ਲਈ ਹੋਵੇਗਾ :
੬. ਕਲਾਸਾਂ ਦਾ ਸਮਾਂ ਕੀ ਹੋਵੇਗਾ ?
ਅੰਮਿਤਸਰ, ਜਲੰਧਰ ਅਤੇ ਲੁਧਿਆਣਾ ਵਿਖੇ ਇਹ ਕਲਾਸਾਂ ਵੱਖਰੇ-ਵੱਖਰੇ ਸਕੂਲਾਂ ਵਿੱਚ ਹਫ਼ਤੇ ਵਿੱਚ ਦੋ ਵਾਰੀ ਸਕੂਲ ਸਮੇਂ ਵਿੱਚ ਹੀ ਲਗਦੀਆਂ ਹਨ। ਸਿੱਖ ਮਿਸ਼ਨਰੀ ਕਾਲਜ, ਮਾਡਲ ਹਾਊਸ ਰੋਡ, ਬਸਤੀ ਸ਼ੇਖ, ਜਲੰਧਰ ਵਿਖੇ ਇਹ ਕਲਾਸਾਂ ਹਰ ਐਤਵਾਰ ਸ਼ਾਮ ਨੂੰ 2 ਘੰਟੇ ਲੱਗਦੀਆਂ ਹਨ।
ਇਨ੍ਹਾਂ ਕਲਾਸਾਂ ਵਿੱਚ ਨਿਰਧਾਰਿਤ ਸਿਲੇਬਸ ਦੇ ਅਧਾਰ ਤੇ ਪੜ੍ਹਾਈ ਕਰਵਾਈ ਜਾਂਦੀ ਹੈ।
੭. ਕਲਾਸਾਂ ਕਿੱਥੇ ਲਗਦੀਆਂ ਹਨ :
ਜਲੰਧਰ -
ਅੰਮ੍ਰਿਤਸਰ -
ਲੁਧਿਆਣਾ -
੮. ਪੇਪਰ ਕਦੋਂ ਹੋਇਆ ਕਰਨਗੇ :-